ਵਿਦਿਆ ਵੀਚਾਰੀ ਤਾਂ ਪਰਉਪਕਾਰੀ  - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ ੩੫੬  

ਭਾਵ ਵਿਦਿਆ ਪ੍ਰਾਪਤ ਕਰ ਕੇ ਤੇ ਸਮਝ ਕੇ, ਮਨੁੱਖ ਲੋਕ ਭਲਾਈ ਕਰਨ ਵਾਲਾ ਹੋ ਜਾਂਦਾ ਹੈ। 

Vidya vicharee taan paraupakaaree - Sri Guru Granth Sahib ji Ang 356 

When you contemplate and reflect on knowledge, you become philanthropic.

ਪੰਜਾਬੀ ਬੱਚਿਆਂ ਨੂੰ ਸਮਰਪਿਤ ਵੈੱਬਸਾਈਟ ਤੇ ਆਪਦਾ ਸਵਾਗਤ ਹੈ, ਇੱਥੇ ਤੁਸੀਂ ਬੱਚਿਆਂ ਦੀਆਂ ਕਵਿਤਾਵਾਂ, ਕਹਾਣੀਆਂ ਅਤੇ ਹੋਰ ਰਚਨਾਵਾਂ ਪੜ੍ਹ ਸਕਦੇ ਹੋ ...

Welcome to Punjabi Kids - a website dedicated to Punjabi kids around the globe. Here you will find Punjabi poems, stories, and articles for the kids.

ਆਓ ਆਪਣੀ ਮਾਂ ਬੋਲੀ ਪੰਜਾਬੀ,  ਪੜ੍ਹੀਏ ਤੇ ਪੜ੍ਹਾਈਏ!

ਗੁਰੂਆਂ ਤੇ ਪੀਰਾਂ ਦੀ ਬਾਣੀ, ਸੁਣੀਏ ਤੇ ਸੁਣਾਈਏ!

Let's learn our mother-tongue Punjabi

Let's read and recite Gurbani and Sufi Poetry