ਪੰਜ ਬਾਂਦਰ ਕੁੱਦਣ ਮੰਜੇ ‘ਤੇ
ਇੱਕ ਡਿਗ ਪਿਆ ‘ਤੇ ਉਹਦੇ ਲੱਗੀ ਸੱਟ
ਮਾਂ ਨੇ ਬੁਲਾਇਆ ਡਾਕਟਰ
ਡਾਕਟਰ ਨੇ ਕਿਹਾ ਬਾਂਦਰੋ ਕੁੱਦੋ ਘੱਟ!
ਚਾਰ ਬਾਂਦਰ ਕੁੱਦਣ ਮੰਜੇ ‘ਤੇ
ਇੱਕ ਡਿਗ ਪਿਆ ‘ਤੇ ਉਹਦੇ ਲੱਗੀ ਸੱਟ
ਮਾਂ ਨੇ ਬੁਲਾਇਆ ਡਾਕਟਰ
ਡਾਕਟਰ ਨੇ ਕਿਹਾ ਬਾਂਦਰੋ ਕੁੱਦੋ ਘੱਟ!
ਤਿੰਨ ਬਾਂਦਰ ਕੁੱਦਣ ਮੰਜੇ ‘ਤੇ
ਇੱਕ ਡਿਗ ਪਿਆ ‘ਤੇ ਉਹਦੇ ਲੱਗੀ ਸੱਟ
ਮਾਂ ਨੇ ਬੁਲਾਇਆ ਡਾਕਟਰ
ਡਾਕਟਰ ਨੇ ਕਿਹਾ ਬਾਂਦਰੋ ਕੁੱਦੋ ਘੱਟ!
ਦੋ ਬਾਂਦਰ ਕੁੱਦਣ ਮੰਜੇ ‘ਤੇ
ਇੱਕ ਡਿਗ ਪਿਆ ‘ਤੇ ਉਹਦੇ ਲੱਗੀ ਸੱਟ
ਮਾਂ ਨੇ ਬੁਲਾਇਆ ਡਾਕਟਰ
ਡਾਕਟਰ ਨੇ ਕਿਹਾ ਬਾਂਦਰੋ ਕੁੱਦੋ ਘੱਟ!
ਇੱਕ ਬਾਂਦਰ ਕੁੱਦੇ ਮੰਜੇ ‘ਤੇ
ਉਹ ਡਿਗ ਪਿਆ ‘ਤੇ ਉਹਦੇ ਲੱਗੀ ਸੱਟ
ਮਾਂ ਨੇ ਬੁਲਾਇਆ ਡਾਕਟਰ
ਡਾਕਟਰ ਨੇ ਕਿਹਾ ਬਾਂਦਰੋ ਕੁੱਦੋ ਘੱਟ!
-ਅਮਨਦੀਪ ਸਿੰਘ