ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨ।। (ਸ਼੍ਰੀ ਗੁਰੂ ਗਰੰਥ ਸਾਹਿਬ ਜੀ, ਅੰਗ 951, ਗੁਰੂ ਅਮਰਦਾਸ ਜੀ ਦੀ ਬਾਣੀ)
ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ ਕਿ ਪਿਓ-ਦਾਦੇ ਦੀਆਂ ਪ੍ਰੇਰਣਾਦਾਇਕ ਕਹਾਣੀਆਂ (ਸਾਖੀਆਂ) ਸੁਣ ਕੇ ਪੁੱਤਰ ਚੰਗੇ ਸਪੁੱਤਰ ਭਾਵ ਗੁਰਮੁਖ ਬਣ ਜਾਂਦੇ ਹਨ।
Baabaaneeaa kahaaneeaa put saput karen || (SGGS, Ang 951, Guru Amardas ji's Baani)
Shri Guru Amardas ji says that children becomes good children (Gurmukh) after listening to their ancestors' inspirational stories (Sakhi).
Guru Nanak In Jagannath Puri/ਗੁਰੂ ਨਾਨਕ ਦੇਵ ਜੀ ਦੀ ਜਗਨਨਾਥ ਪੁਰੀ ਦੀ ਯਾਤਰਾ
ਮਿਤ੍ਰ ਪਿਆਰੇ ਨੂੰ/Mitar Piyare Nu
Nikkian jindan vadda saka ਨਿੱਕੀਆਂ ਜਿੰਦਾਂ ਵੱਡਾ ਸਾਕਾ