Ants Antenna ਕੀੜੀਆਂ ਦਾ ਅੰਟੀਨਾ 

ਕੀੜੀਆਂ ਦਾ ਅੰਟੀਨਾ 

ਮੈਲਬੋਰਨ ਯੂਨੀਵਰਸਿਟੀ ਦੇ ਵਿਗਿਆਨਕਾਂ ਨੇ ਕੀੜੀਆਂ ਦੇ ਅੰਟੀਨਾ ਵਾਰੇ ਇੱਕ ਨਵਾਂ ਪ੍ਰਕਾਸ਼ ਪਾਇਆ ਹੈ। 

ਕੀੜੀਆਂ ਦਾ ਅੰਟੀਨਾ ਜੋ ਕਿ ਦੋ ਤਰਫ਼ਾ ਸੰਚਾਰ ਦਾ ਮਾਧਿਅਮ ਹੈ, ਉਹ ਸਿਰਫ਼ ਅੰਟੀਨਾ ਨਾਲ਼ ਜਾਣਕਾਰੀ ਹੀ ਨਹੀਂ ਲੈਂਦੀਆਂ ਸਗੋਂ ਖ਼ਾਸ ਸਮਾਜਿਕ ਮਿਲਵਰਤੋਂ ਲਈ ਵੀ ਵਰਤਦੀਆਂ ਹਨ। 

ਕੀੜੀਆਂ ਦੇ ਅੰਟੀਨੇ ਉਹਨਾਂ ਦੇ ਪ੍ਰਮੁੱਖ ਸੰਵੇਦਨਾ ਦੇ ਅੰਗ ਹਨ, ਪਰ ਹੁਣ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਉਹ ਦੋ ਤਰਫ਼ਾ ਰਸਾਇਣਕ ਸੰਕੇਤ ਭੇਜਣ ਲਈ ਵੀ ਵਰਤੇ ਜਾਂਦੇ ਹਨ। 

ਕੀ ਤੁਸੀਂ ਜਾਂਦੇ ਹੋ ਕਿ ਕੀੜਿਆਂ ਦੇ ਵਿਗਿਆਨਕ ਨੂੰ ਕੀ ਕਹਿੰਦੇ ਹਨ?

Entomologist ਕੀੜਿਆਂ ਦੇ ਵਾਰੇ ਅਧਿਐਨ ਤੇ ਨਵੇਂ-ਨਵੇਂ ਪ੍ਰਯੋਗ ਕਰਕੇ ਹੋਰ ਜਾਣਕਾਰੀ ਤੇ ਤੱਥ ਇਕੱਠੇ ਕਰਦੇ ਹਨ।