My Village ਪਿੰਡ ਦੀ ਨੁਹਾਰ

ਆਓ ਸਾਡੇ ਪਿੰਡ ਦੀ 

ਨੁਹਾਰ ਵੇਖ ਲਓ !

ਹਰੇ ਭਰੇ ਖੇਤਾਂ ਦੀ 

ਬਹਾਰ ਵੇਖ ਲਓ !

ਜਿਨ੍ਹਾਂ ਗਲੀਆਂ 'ਚ

ਅਸੀਂ ਰਹੇ ਖੇਡਦੇ

ਜਿਨ੍ਹਾਂ ਕੋਠਿਆਂ 'ਤੇ 

ਅਸੀਂ ਰਹੇ ਟੱਪਦੇ

ਆਓ ਉਹਨਾਂ ਥਾਵਾਂ ਦਾ 

ਸ਼ਿੰਗਾਰ ਵੇਖ ਲਓ !

ਹਰੇ ਭਰੇ ਖੇਤਾਂ ਦੀ 

ਬਹਾਰ ਵੇਖ ਲਓ !

-ਅਮਨਦੀਪ ਸਿੰਘ