About Punjab ਪੰਜਾਬ ਦੇ ਵਾਰੇ

ਪੰਜਾਬ ਦੇ ਪੰਜ ਦਰਿਆ

 1. ਸਤਲੁਜ
 2. ਬਿਆਸ
 3. ਰਾਵੀ
 4. ਜੇਹਲਮ
 5. ਚਨਾਬ

ਪੰਜਾਬ ਦੇ ਖਾਣੇ

 1. ਪਰੌਂਠਾ
 2. ਸਾਗ
 3. ਮੱਕੀ ਦੀ ਰੋਟੀ
 4. ਦਾਲ
 5. ਲੱਸੀ

ਪੰਜਾਬ ਦੇ ਸ਼ਹਿਰ

 1. ਚੰਡੀਗੜ੍ਹ
 2. ਅੰਮ੍ਰਿਤਸਰ
 3. ਲੁਧਿਆਣਾ
 4. ਜਲੰਧਰ
 5. ਬਠਿੰਡਾ

ਪੰਜਾਬ ਦੇ ਧਾਰਮਿਕ ਅਸਥਾਨ

 1. ਹਰਿਮੰਦਰ ਸਾਹਿਬ
 2. ਅਨੰਦਪੁਰ ਸਾਹਿਬ
 3. ਸੁਲਤਾਨ ਪੁਰ ਲੋਧੀ
 4. ਦੁਰਗਿਆਣਾ ਮੰਦਿਰ
 5. ਨੈਣਾਂ ਦੇਵੀ

ਪੰਜਾਬ ਦੇ ਵਿੱਦਿਅਕ ਅਦਾਰੇ

 1. ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ
 2. ਪੰਜਾਬੀ ਯੂਨੀਵਰਸਿਟੀ ਪਟਿਆਲਾ
 3. ਪੰਜਾਬ ਯੂਨੀਵਰਸਿਟੀ ਚੰਡੀਗੜ੍ਹ
 4. ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ

ਪੰਜਾਬ ਦੀ ਅਰਥ ਵਿਵਸਥਾ (Economy of Punjab)

ਭਾਰਤ ਦਾ ਅਨੰਦਾਤਾ ਪੰਜਾਬ, ਜਿਸਦੀ ਧਰਤੀ ਦੁਨੀਆਂ ਦੀਆਂ ਸਭ ਤੋਂ ਉਪਜਾਊ ਥਾਵਾਂ ਵਿੱਚੋ ਇੱਕ ਹੈ।

ਪੰਜਾਬ ਦੀ ਅਰਥ ਵਿਵਸਥਾ ਖੇਤੀਬਾੜੀ ਤੇ ਨਿਰਭਰ ਹੈ। ਦੋਵੇਂ ਪੰਜਾਬ ਭਾਰਤ ਤੇ ਪਾਕਿਸਤਾਨ ਦੀ ਉਪਜ ਦਾ ਕਾਫ਼ੀ ਮਾਤਰਾ ਵਿੱਚ ਉਤਪਾਦਨ ਕਰਦੇ ਹਨ। ਪੂਰਬੀ ਪੰਜਾਬ (ਭਾਰਤ) ਦੁਨੀਆਂ ਦੇ 1% ਚੌਲ (ਜ਼ਿਆਦਾਤਰ ਬਾਸਮਤੀ), 2% ਕਣਕ ਤੇ 2% ਕਪਾਹ ਪੈਦਾ ਕਰਦਾ ਹੈ।

ਪੰਜਾਬ ਦੇ ਉਦਯੋਗ

 1. ਖੇਡਾਂ ਦਾ ਸਮਾਨ ਜਲੰਧਰ
 2. ਕੱਪੜਾ ਉਦਯੋਗ ਅੰਮ੍ਰਿਤਸਰ
 3. ਉੱਨ ਦਾ ਸਮਾਨ ਲੁਧਿਆਣਾ