Fish ਮੱਛਲੀ

ਮੱਛਲੀ ਜਲ ਦੀ ਰਾਣੀ ਹੈ

ਜੀਵਨ ਉਸਦਾ ਪਾਣੀ ਹੈ

ਹੱਥ ਲਗਾਓ ਤਾਂ ਡਰ ਜਾਏਗੀ

ਬਾਹਰ ਕੱਢੋ ਤਾਂ ਮਰ ਜਾਏਗੀ