ਲੈ ਚੱਲ, ਲੈ ਚੱਲ, ਆਪਣੀ ਬੇੜੀ
ਹੌਲੀ ਹੌਲੀ ਨਦੀ ਦੇ ਪਾਰ
ਖ਼ੁਸ਼ੀ ਦੇ ਨਾਲ ਤੂੰ ਚੱਲਦਾ ਚੱਲ
ਸੁਪਨਾ ਹੈ ਇੱਕ ਇਹ ਸੰਸਾਰ!
ਬੇੜੀ ਤੈਥੋਂ ਖੁੱਸ ਨਾ ਜਾਵੇ
ਸੁਪਨਾ ਤੈਥੋਂ ਰੁੱਸ ਨਾ ਜਾਵੇ
ਲੰਮੇ ਪੈਂਡੇ ਜਲਦ ਮੁਕਾ ਤੂੰ
ਮੰਜ਼ਿਲ ਵੱਲ੍ਹ ਨੂੰ ਵਧਦਾ ਜਾ ਤੂੰ!
-ਅਮਨਦੀਪ ਸਿੰਘ
PREV
NEXT