Volunteer or Internship Opportunities
ਸਾਨੂੰ ਵੈਬਸਾਈਟ ਡਿਜ਼ਾਈਨ, ਚਿੱਤਰਕਾਰ, ਲੇਖਕ, ਟਾਈਪਿਸਟ ਤੇ ਸੋਸ਼ਲ ਮੀਡੀਆ ਮਾਰਕੀਟਿੰਗ ਵਾਸਤੇ ਵਲੰਟੀਅਰ ਤੇ ਇੰਟਰਨ ਦੀ ਜ਼ਰੂਰਤ ਹੈ। ਜੇ ਤੁਸੀਂ ਪੰਜਾਬੀ ਭਾਸ਼ਾ ਦੇ ਪ੍ਰਤੀ ਉਤਸ਼ਾਹ ਰੱਖਦੇ ਹੋ ਤੇ ਉਸਦੇ ਪ੍ਰਚਾਰ ਵਿੱਚ ਹਿੱਸਾ ਪਾਉਣਾ ਚਾਹੁੰਦੇ ਹੋ ਤਾਂ ਆਪਣਾ ਬਾਇਓ-ਡਾਟਾ admin@punjabikids.org 'ਤੇ ਈ-ਮੇਲ ਕਰੋ। ਨੋਟ: ਇਹ ਸਿਰਫ ਵਲੰਟੀਅਰ ਰੋਲ ਹੈ ਤੇ ਇਸ ਵਾਸਤੇ ਕੋਈ ਸੈੱਟ ਤਨਖਾਹ ਨਹੀਂ ਹੈ। ਤੁਹਾਡੀ ਸੇਵਾ ਵਾਸਤੇ ਆਪਜੀ ਨੂੰ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਆਪਜੀ ਲਈ ਇਹ ਇੱਕ ਅੱਲਗ ਕਿਸਮ ਦੀ ਗਿਆਨ ਵਧਾਉਣ ਦਾ ਸੁਨਹਿਰੀ ਮੌਕਾ ਹੈ।
We need Web development, Graphic Design Artist, Punjabi writers, and typists, social media and marketing volunteers, or interns for https://punjabikids.org, a website dedicated to Punjabi Kids around the globe. If you love Punjabi and are passionate about its development, please apply by sending an email to admin@punjabi kids.org with your latest resume. NOTE: This is not a paid position, it is only a volunteer role. You will also get a volunteer certificate for your work. It is a great and unique learning opportunity for you.