Internet
ਇੰਟਰਨੈਟ
ਡਾ ਜਸਬੀਰ ਸਿੰਘ ਸਰਨਾ
ਸਮੇਂ ਨੇ ਪੁਲਾਂਘ ਪੁਟੀ ਹੈ
ਸੂਝ ਦੀਆਂ ਖੜਾਵਾਂ ਪਾ
ਸੂਚਨਾਵਾਂ ਦਾ ਇਕ ਜਾਲ
ਹਾਈਆਂ ਰੂਹਾਂ ਕਰਦਾ ਸਰਸ਼ਾਰ
ਸੁਵਿਧਾਵਾਂ ਬੇਮਿਸਾਲ.......
ਸੁਵਿਧਾਵਾਂ ਬੇਮਿਸਾਲ.......
ਹਰਖ-ਸੋਗ ਤੋਂ ਬੇਨਿਆਜ਼
ਸੱਚ ਦਾ ਰਹਿਬਰ ਬਣ
ਦੋਸਤ ਤੇ ਦੁਸ਼ਮਣਾਂ ‘ਚ
ਭੇਤ ਦੀ ਪੰਡ ਲਾਹ
ਕਰਦਾ ਕਮਾਲ ਹੀ ਕਮਾਲ
ਸੁਵਿਧਾਵਾਂ ਬੇਮਿਸਾਲ।