Hot Bread ਗਰਮਾ ਗਰਮਾ ਡਬਲ ਰੋਟੀ
ਗਰਮਾ ਗਰਮਾ ਡਬਲ ਰੋਟੀ! ਗਰਮਾ ਗਰਮ!
ਇੱਕ ਰੁਪਏ, ਦੋ ਰੁਪਏ,
ਗਰਮਾ ਗਰਮਾ ਡਬਲ ਰੋਟੀ ! ਗਰਮਾ ਗਰਮ !
ਜੇ ਤੁਹਾਡੇ ਪੁੱਤ ਨਹੀਂ ਤਾਂ ਕੀ ਹੋਇਆ
ਧੀਆਂ ਨੂੰ ਤੁਸੀਂ ਦਿਓ ਰਜਾ !
ਗਰਮਾ ਗਰਮਾ ਡਬਲ ਰੋਟੀ! ਗਰਮਾ ਗਰਮ !
ਧੀਆਂ, ਜੋ ਪੁਤਰੋਂ ਤੋਂ ਵੱਧ ਪਿਆਰੀਆਂ ਨੇ
ਸਾਰੇ ਜੱਗ ਤੋਂ ਨਿਆਰੀਆਂ ਨੇ !
ਫਿਰ ਵੀ ਕਿਓਂ ਲਗਦੀਆਂ ਭਾਰੀਆਂ ਨੇ?