Nihang Singh ਨਿਹੰਗ ਸਿੰਘ

ਨਿਹੰਗ ਸਿੰਘ ਪਿੰਡ ਵਿੱਚ ਆਇਆ

ਘੋੜੇ ਤੇ ਹੋ ਅਸਵਾਰ

ਉਹਦੇ ਸਿਰ ਤੇ ਨੀਲੀ ਪਗੜੀ

ਤੇ ਹੱਥ ਦੇ ਵਿੱਚ ਤਲਵਾਰ!

ਗੁਰੂ ਦੀ ਲਾਡਲੀ ਫੌਜ ਦਾ

ਹੈ ਲਾਡਲਾ ਸਿਪੇਹਸਲਾਰ

ਧਰਮ ਦੀ ਰਾਖੀ ਲਈ

ਹਰ ਵੇਲੇ ਤਿਆਰ-ਬਰ-ਤਿਆਰ!

-ਅਮਨਦੀਪ ਸਿੰਘ