Jokes, Riddles, ਬੁਝਾਰਤਾਂ
ਉਹ ਕੀ ਹੈ ਜੋ ਰੱਬ ਤੋਂ ਵੱਡਾ ਨਹੀਂ, ਸ਼ੈਤਾਨ ਤੋਂ ਵੱਧ ਬੁਰਾ, ਗਰੀਬਾਂ ਕੋਲ਼ ਬਹੁਤ ਹੈ ਪਰ ਅਮੀਰਾਂ ਨੂੰ ਨਹੀਂ ਚਾਹੀਦਾ, ਅਤੇ ਜੇ ਤੁਸੀਂ ਉਸਨੂੰ ਖਾਓਗੇ ਤਾਂ ਮਰ ਜਾਓਗੇ?

What is greater than God, More evil than the devil, The poor have it, The rich don't need it, And if you eat it, you'll die?

“ਕੁੱਝ ਵੀ ਨਹੀਂ!”ਕੁੱਝ ਵੀ ਨਹੀਂ ਰੱਬ ਤੋਂ ਵੱਡਾ। ਕੁੱਝ ਵੀ ਨਹੀਂ! ਸ਼ੈਤਾਨ ਤੋਂ ਬੁਰਾ। ਕੁੱਝ ਵੀ ਨਹੀਂ ਗਰੀਬਾਂ ਕੋਲ਼। ਕੁੱਝ ਵੀ ਨਹੀਂ ਅਮੀਰਾਂ ਨੂੰ ਚਾਹੀਦਾ। ਜੇ ਤੁਸੀਂ ਕੁੱਝ ਵੀ ਨਹੀਂ ਖਾਓਗੇ ਤਾਂ ਮਰ ਜਾਓਗੇ!
It is "nothing." Nothing is greater than God. Nothing is more evil than the Devil. The poor have nothing. The rich need nothing. And if you eat nothing, you'll die.
What do you call a dinosaur that loves syrup?

Trisyrupasaur
What do two oceans say to each other?
What do two oceans say to each other?
They don’t say anything; they just wave!
ਓਹ ਗਈ, ਓਹ ਗਈ! Oh gayi, oh gayi. What is that reaches far in a moment!

ਨਜ਼ਰ। Nazar. Eyesight.
ਨਿੱਕੀ ਜਿਹੀ ਕੁੜੀ, ਲੈ ਪਰਾਂਦਾ ਤੁਰੀ। Nikki jehi kuri lai paranda turi. A little girl has gone walking wearing a skirt!

ਸੂਈ-ਧਾਗਾ। Sui-dhaga. Needle and thread.