Hey Ha ਹੇ-ਹਾ
ਹੇ-ਹਾ, ਹੋ-ਹਾ,
ਨਵੇਂ ਸ਼ਹਿਰ ਨੂੰ ਕਿਹੜਾ ਰਾਹ?
ਇੱਕ ਪੈਰ ਉੱਤੇ, ਇੱਕ ਪੈਰ ਥੱਲੇ,
ਨਵੇਂ ਸ਼ਹਿਰ ਦਾ ਉਹ ਹੈ ਰਾਹ!
ਉੱਥੇ ਸਿਨਮਾ ਵੇਖਣ ਜਾਵਾਂਗੇ
ਮਾਲ 'ਚ ਵੀ ਘੁੰਮਾਂਗੇ
ਜਲੇਬੀਆਂ, ਚਾਟ, ਗੋਲਗੱਪੇ
ਤੇ ਛੋਲੇ ਭਟੂਰੇ ਖਾਵਾਂਗੇ
ਘਰ ਪੜ੍ਹਨ ਲਈ
ਕਿਤਾਬਾਂ ਵੀ ਲਿਆਵਾਂਗੇ!
ਹੇ-ਹਾ, ਹੋ-ਹਾ,
ਨਵੇਂ ਸ਼ਹਿਰ ਨੂੰ ਕਿਹੜਾ ਰਾਹ?
ਇੱਕ ਪੈਰ ਉੱਤੇ, ਇੱਕ ਪੈਰ ਥੱਲੇ,
ਨਵੇਂ ਸ਼ਹਿਰ ਦਾ ਉਹ ਹੈ ਰਾਹ!
ਉੱਥੇ ਸਿਨਮਾ ਵੇਖਣ ਜਾਵਾਂਗੇ
ਮਾਲ 'ਚ ਵੀ ਘੁੰਮਾਂਗੇ
ਜਲੇਬੀਆਂ, ਚਾਟ, ਗੋਲਗੱਪੇ
ਤੇ ਛੋਲੇ ਭਟੂਰੇ ਖਾਵਾਂਗੇ
ਘਰ ਪੜ੍ਹਨ ਲਈ
ਕਿਤਾਬਾਂ ਵੀ ਲਿਆਵਾਂਗੇ!