One Two ਇੱਕ ਦੋ

ਇੱਕ ਦੋ ਤਿੰਨ ਅਤੇ ਚਾਰ

ਇੱਕ ਦਿਨ ਮੈਂ ਕਰਿਆ ਸ਼ਿਕਾਰ

ਛੇ ਸੱਤ ਅੱਠ ਨੌਂ ਅਤੇ ਦਸ

ਫੇਰ ਹੋ ਗਈ ਮੇਰੀ ਬੱਸ !

ਕਿਉਂ ਹੋ ਗਈ ਤੇਰੀ ਬੱਸ?

ਕਿਉਂਕਿ ਮੈਂ ਗਿਆ ਸੀ ਥੱਕ!

ਚੱਲ ਫਿਰ ਹੁਣ ਤੂੰ ਸੌਂ ਜਾ

ਸੁਪਨੇ ਦੇ ਵਿੱਚ ਖ੍ਹੋ ਜਾ!