ਮੇਰੇ ਬਾਰੇ ਵਿੱਚ About Me

ਮੇਰੇ ਬਾਰੇ ਵਿੱਚ

ਸਾਨੂੰ ਆਪਣੇ ਬਾਰੇ ਵਿੱਚ ਦੱਸੋ। 

[ ਕਈ ਬਾਰ ਜੀਵਨ ਵਿੱਚ ਸਾਨੂੰ ਲੋਕਾਂ ਨੂੰ ਆਪਣੇ ਬਾਰੇ ਵਿੱਚ ਦੱਸਣ ਦੀ ਲੋੜ ਪੈਂਦੀ ਹੈ। ਕਈ ਬਾਰ ਤਾਂ ਦੋਸਤਾਂ-ਮਿੱਤਰਾਂ ਨਾਲ਼ ਮਨਪ੍ਰਚਾਵਾ ਕਰਦਿਆਂ ਸਹਿਜ ਹੀ ਅਸੀਂ ਆਪਣੇ ਬਾਰੇ ਵਿੱਚ ਦੱਸ ਸਕਦੇ ਹਾਂ, ਪਰ ਬਹੁਤੀ ਬਾਰੀ ਰਸਮੀ ਤੌਰ ਤੇ ਸਕੂਲ/ਦਫ਼ਤਰ  ਵਿੱਚ ਜਾਂ ਕਿਤੇ ਹੋਰ ਸਾਨੂੰ ਆਪਣੇ ਬਾਰੇ ਵਿੱਚ ਦੱਸਣਾ ਔਖਾ ਲਗਦਾ ਹੈ। ਹੇਠਲੀਆਂ ਲਾਈਨਾਂ ਤੇ ਖਾਲੀ ਥਾਵਾਂ ਭਰ ਕੇ ਤੁਸੀਂ ਆਪਣੇ ਬਾਰੇ ਵਿੱਚ ਅਸਾਨੀ ਨਾਲ਼ ਦੱਸ ਸਕਦੇ ਹੋ। ]


• ਸਤਿ ਸ਼੍ਰੀ ਅਕਾਲ, ਮੇਰਾ ਨਾਮ ...............ਹੈ। 

• ਮੈਂ .................... (ਦੇਸ਼) ਤੋਂ ਹਾਂ। ਮੈਂ ................(ਸ਼ਹਿਰ) ਵਿੱਚ ਰਹਿੰਦਾ ਹਾਂ। 

• ਮੇਰਾ ਜਨਮ ਦਿਨ ................ ਨੂੰ ਹੈ। 

• ਮੈਂ  .......................(ਨੌਕਰੀ) ਕਰਦਾ ਹਾਂ। 

• ਮੈਂ .......................ਲਈ ਕੰਮ ਕਰਦਾ ਹਾਂ। 

• ਮੈਂ ....................... ਹਾਂ। (ਵਿਕਲਪਿਕ (optional) - ਨਿੱਜੀ ਜਾਣਕਾਰੀ)


ਉਦਾਹਰਣ (Example)  - ਨਿੱਜੀ ਜਾਣਕਾਰੀ


ਮੇਰੇ ਪਰਿਵਾਰ ਵਿੱਚ ... (ਨੰਬਰ) ਲੋਕ ਹਨ।

• ਉਹ 


.........


.........


.........


.........


.........


.........

(ਨਾਮ) ਹਨ। 


ਮੇਰੇ ਪਿਤਾ ਇੱਕ .......................ਹਨ  ਅਤੇ ਮੇਰੀ ਮਾਂ ਇੱਕ.......................ਹੈ। 


ਉਦਾਹਰਣ - ਨੌਕਰੀਆਂ


• ਮੇਰਾ ਸ਼ੌਕ ਹੈ.....ਹੈ। 

ਉਦਾਹਰਣ - ਸ਼ੌਕ - ਖਾਲੀ ਸਮੇਂ ਦੇ ਕੰਮ (Hobbies)

• ਮੇਰੀ ਮਨਪਸੰਦ ਖੇਡ ......................... ਹੈ। 

• ਮੇਰੇ ਵਿਹਲੇ ਸਮੇਂ ਵਿੱਚ, ਮੈਨੂੰ ....................... ਵੀ ਮੈਨੂੰ ਪਸੰਦ ਨਹੀਂ ਹੈ

• ਮੇਰਾ ਮਨਪਸੰਦ ਭੋਜਨ .......................... ਹੈ। 

. ਮੇਰਾ ਮਨਪਸੰਦ ਪੀਣ ਦਾ ਪਦਾਰਥ (ਡ੍ਰਿੰਕ) ...................... ਹੈ। 

• ਹਫਤੇ ਦਾ ਮੇਰਾ ਮਨਪਸੰਦ ਦਿਨ ....................... ਕਿਉਂਕਿ.......................ਇਹ ਹਫ਼ਤੇ ਦਾ ....(/ਆਖਰੀ) ਦਿਨ ਹੈ।

• ਮੇਰਾ ਮਨਪਸੰਦ ਮਹੀਨਾ .......................ਕਿਉਂਕਿ.......................। 

• ਮੇਰਾ ਮਨਪਸੰਦ ਗਾਇਕ (ਜਾਂ ਬੈਂਡ) .......................ਹੈ। 

• ਮੈਨੂੰ .......................ਫ਼ਿਲਮਾਂ ਪਸੰਦ ਹਨ।

ਉਦਾਹਰਣ - ਫਿਲਮਾਂ


• ਮੇਰੀ ਮਨਪਸੰਦ ਥਾਂ .......................ਹੈ। ਮੈਨੂੰ ਇਹ ਪਸੰਦ ਹੈ ਕਿਉਂਕਿ

ਉਦਾਹਰਣ - ਪਸੰਦੀਦਾ ਸਥਾਨ


• ਮੈਨੂੰ ਯਾਤਰਾ ਕਰਨਾ ਪਸੰਦ (ਨਹੀਂ) ਹੈ। ਮੈਂ .......................ਘੁੰਮਿਆ  ਹਾਂ। 

• ਮੇਰੇ ਦੇਸ਼ ਦੀ ਸਭ ਤੋਂ ਸੋਹਣੀ ਥਾਂ....................... ਹੈ। 

• ਮੈਂ ਪੰਜਾਬੀ ਪੜ੍ਹਦਾ ਹਾਂ ਕਿਉਂਕਿ..............................................। 

About Me 

Fill in the blanks to tell someone about yourself. 


• Hi, my name's ............... 

• I'm from .................. (country) . I live in ................ (city) 

• My birthday is on .................. 

• I'm a. .................... (job) 

• I work for ....... 

• I'm .............. ......... (optional - personal info) 

Personal info 


There are ... people in my family. 

• They are ......... 

My father is a ............... and my mother a ..... 


Jobs 


• My hobby is ..... 

Hobbies - Free time activities 


Favorite places 


• My favorite sport is 

• In my free time, I also like ........ . I don't like 

• My favorite food is ... 

. My favorite drink is ........ 

• My favorite day of the week is ............ because ..... 

• My favorite month is ................. because ......... 

• My favorite singer (or band) is ............... 

• I like ................. (movies). 

Movies 


• My favorite place is .............. . I like it because . 

• (don't) like traveling. I have been to ...... 

• The most beautiful place in my country is ....... 

• I study English because ....... Because... 

... I like it a lot.