Itsy Bitsy Spider ਨਿੱਕੜੀ-ਮਿੱਕੜੀ ਮੱਕੜੀ
ਨਿੱਕੜੀ-ਮਿੱਕੜੀ ਮੱਕੜੀ
ਪਰਨਾਲੇ ‘ਤੇ ਚੜ੍ਹਦੀ ਜਾਵੇ
ਵਰਖਾ ਆਵੇ ਮੱਕੜੀ ਨੂੰ ਫਿਰ ਦੂਰ ਭਜਾਵੇ
ਸੂਰਜ ਆਵੇ, ਸਾਰੀ ਵਰਖਾ ਸੁਕਾਵੇ
ਨਿੱਕੜੀ-ਮਿੱਕੜੀ ਮੱਕੜੀ
ਪਰਨਾਲੇ ‘ਤੇ ਫਿਰ ਚੜ੍ਹ ਜਾਵੇ!
-ਅਮਨਦੀਪ ਸਿੰਘ
ਨਿੱਕੜੀ-ਮਿੱਕੜੀ ਮੱਕੜੀ
ਪਰਨਾਲੇ ‘ਤੇ ਚੜ੍ਹਦੀ ਜਾਵੇ
ਵਰਖਾ ਆਵੇ ਮੱਕੜੀ ਨੂੰ ਫਿਰ ਦੂਰ ਭਜਾਵੇ
ਸੂਰਜ ਆਵੇ, ਸਾਰੀ ਵਰਖਾ ਸੁਕਾਵੇ
ਨਿੱਕੜੀ-ਮਿੱਕੜੀ ਮੱਕੜੀ
ਪਰਨਾਲੇ ‘ਤੇ ਫਿਰ ਚੜ੍ਹ ਜਾਵੇ!
-ਅਮਨਦੀਪ ਸਿੰਘ