Rukh ਰੁੱਖ
ਹਰੇ ਭਰੇ ਤੇ ਲੰਮ ਸਲੰਮੇ
ਰੁੱਖ ਨੇ ਬੜੇ ਪਿਆਰੇ !
ਜਿਨਾਂ ਉੱਤੇ ਪੀਂਘਾਂ ਪਾ ਕੇ -
ਸਾਰੇ ਲੈਣ ਹੁਲਾਰੇ !
ਰੁੱਖ ਨਾ ਕੱਟੋ, ਰੁੱਖ ਲਗਾਓ !
ਇਸ ਧਰਤੀ ਨੂੰ ਸਵਰਗ ਬਣਾਓ !
-ਅਮਨਦੀਪ ਸਿੰਘ
ਹਰੇ ਭਰੇ ਤੇ ਲੰਮ ਸਲੰਮੇ
ਰੁੱਖ ਨੇ ਬੜੇ ਪਿਆਰੇ !
ਜਿਨਾਂ ਉੱਤੇ ਪੀਂਘਾਂ ਪਾ ਕੇ -
ਸਾਰੇ ਲੈਣ ਹੁਲਾਰੇ !
ਰੁੱਖ ਨਾ ਕੱਟੋ, ਰੁੱਖ ਲਗਾਓ !
ਇਸ ਧਰਤੀ ਨੂੰ ਸਵਰਗ ਬਣਾਓ !
-ਅਮਨਦੀਪ ਸਿੰਘ