Pussy Cat ਮਾਣੋ ਬਿੱਲੀ

ਮਾਣੋ ਬਿੱਲੀ, ਮਾਣੋ ਬਿੱਲੀ,

ਕਿੱਥੇ ਗਈ ਸੀ?

ਮੈਂ ਲੰਡਨ ਦੇ ਵਿੱਚ

ਰਾਣੀ ਦੇਖਣ ਗਈ ਸੀ।

ਮਾਣੋ ਬਿੱਲੀ, ਮਾਣੋ ਬਿੱਲੀ,

ਉੱਥੇ ਕੀ ਤੂੰ ਕਾਰ ਕਰਾਇਆ?

ਉਹਦੀ ਕੁਰਸੀ ਥੱਲੇ

ਮੈਂ ਇੱਕ ਚੂਹੇ ਨੂੰ ਡਰਾਇਆ!

-ਅਮਨਦੀਪ ਸਿੰਘ