ਤੀਹ ਦਿਨ ਨੇ ਵਿੱਚ ਸਤੰਬਰ
ਅਪ੍ਰੈਲ ਜੂਨ ਤੇ ਨਵੰਬਰ ।
ਫਰਵਰੀ ਦੇ ਵਿੱਚ ਅਠਾਈ
ਬਾਕੀਆਂ ਵਿੱਚ ਇਕੱਤੀ
ਲੀਪ ਸਾਲ ਜਦੋਂ ਆਵੇ
ਫਰਵਰੀ ‘ਚ ਹੋ ਜਾਣ ਉਣੱਤੀ ।
-ਅਮਨਦੀਪ ਸਿੰਘ
PREV
NEXT