Morning ਸਵੇਰ

ਸੂਰਜ ਚੜ੍ਹਿਆ, ਆਈ ਸਵੇਰ ।

ਹੁਣ ਤੂੰ ਉੱਠ ਜਾ, ਲਾ ਨਾ ਦੇਰ ।

ਜਲਦੀ ਨਾਲ ਤੂੰ ਵਰਦੀ ਪਾ ।

ਨਾਸ਼ਤਾ ਕਰਕੇ, ਸਕੂਲੇ ਜਾ ।

ਪੜ੍ਹ ਕੇ ਚੰਗਾ ਇਨਸਾਨ ਤੂੰ ਬਣ

ਮਾਪਿਆਂ ਦਾ ਨਾਂ ਰੌਸ਼ਨ ਤੂੰ ਕਰ !