Punjabi Alphabets 

ਪੈਂਤੀ

ੳ    ਅ    ੲ

ਪੈਂਤੀ

ਸੁਰਿੰਦਰਪਾਲ ਸਿੰਘ 

ੳ    ਅ    ੲ    ਸ    ਹ

ਸਕੂਲ ਦੀਆਂ ਸੋਹਣੀਆਂ ਰਾਹਾਂ

ਕ    ਖ    ਗ    ਘ    ਙ

ਪੜ੍ਹਨ ਲੱਗਿਆਂ ਨਾ ਸੰਗਾਂ 

ਚ    ਛ    ਜ    ਝ     ਞ

ਗੱਲ ਸਭ ਸੱਤ ਜੋ ਅਧਿਆਪਕ ਕਹੀਆਂ

ਟ    ਠ    ਡ     ਢ    ਣ

ਪੜ੍ਹ ਕੇ ਉੱਚਾ ਮੁਕਾਮ ਮੈਂ ਪਾਣਾ 

ਤ    ਥ    ਦ     ਧ     ਨ

ਮਾਤਾ ਪਿਤਾ ਨੂੰ ਰੱਬ ਵਾਂਗ ਮੰਨਾਂ

ਪ    ਫ    ਬ    ਭ     ਮ

ਪੜ੍ਹਾਈ ਦਾ ਪੰਧ ਤੈਅ ਕਰਨਾ ਲੰਮਾ 

ਯ    ਰ    ਲ    ਵ    ੜ

ਰੱਬ ਤੋਂ ਬਿਨਾ ਕੱਢੋ ਨਾ ਕਿਸੇ ਦਾ ਹਾੜਾ।